September 6, 2010

Weapon-Gitta Bains-Bohemia

ਬੋਹੀਮੀਆ,ਗੀਤਾ

yeah
ahh
ਪੰਜਾਬੀ rap star.....
ਗੀਤਾ
yeh
ਜਤੀੰਦਰ ਸ਼ਾਹ

ਵੇ ਮੈ ਭੁੱਲ ਗਿਆ,ਮੈ ਪਜਿਲਾ ਗੀਤ ਕਦੋ ਲਿਖਿਆ.
ਅੰਦਾਜ ਮੇਰੇ ਬਾਦ ਕਿੱਨੇ ਮੁਡੀਆ ਸਿੱਖੀਆ.
ਲੋਕੀ ਭੁੱਲ ਗਏ ਜਮਾਨਾ ਪੰਜਾਬੀ rap ਤੋ ਪਹਿਲਾ,
ਕਿਹਨੇ ਕੀਤਾ ਪੰਜਾਬੀ rap ਇਹ ਯਾਦ ਨਈਓ ਭੁੱਲਿਆ
ਐਵੀ ਰੱਖੀ ਨਾ ਤੂੰ ਦਿਲ ਚ ਭੁਲੇਖੇ,
ਵੇ ਚੰਡੀਗੜ ਚ ਯਾਰ ਮੇਰੇ ਡੇਰਾ ਪਾਕੇ ਬੈਠੇ ਠੇਕੇ
ਨਾਲੇ ਦਿੱਲੀ ਤੇਰੀ ਗਾਲਨੀ ਦਾਲ ਨੀ
ਜਿਵੇ ਮਿਲੀਆ ਹਵਾ ਚ ਤੈਨੁ ਮੀਕੇ ਦੇ ਨਾਲ
ਨੀ ਮੈ,ਚਾਰ ਸਾਲ ਹੋਏ ਪਿਈਆ ਮੈ ਤਾਜ
ਵੇ ਰਾਜਾ ਅਜੇ ਵੀ ਬਾਦਸ਼ਾ...
the rap star.......


ਮਾੜੀ ਰੱਖੀਏ ਨਾ ਅੱਖ...
ਬਹੁਤੀ ਚੁੱਕੀਏ ਨਾ ਅੱਤ
ਜੀਨੇ ਪੁੱਠੇ-ਸਿੱਧੇ ਕੀਤੇ ਕੱਮ ਕਾਰ ਨਈਓ ਭੁੱਲੀਆ
ਤੁੰ ਏਵੇ ਦਿਲ ਵਿੱਚ ਰੱਖੀ ਨਾ ਭੁਲੇਖੇ ਓਏ
no no no
ਤੁੰ ਏਵੇ ਦਿਲ ਵਿੱਚ ਰੱਖੀ ਨਾ ਭੁਲੇਖੇ ਓਏ
ਅਜੇ ਜੱਟ ਨੁੰ ਚਲਾਓਣਾ ਹਥੀਆਰ ਨਈਓ ਭੁੱਲੀਆ


ਕੀਤੇ ਪੁਰੇ ਇਕਰਾਰ,ਕੀਤੀ ਨਈਓ ਯਾਰ ਮਾਰ
ਜਿਹੜੇ ਬਦਲ ਗਏ ਅਸੀ ਵਫਾਦਾਰ ਨਈਓ ਭੁੱਲੀਆ
ਤੁੰ ਏਵੇ ਦਿਲ ਵਿੱਚ ਰੱਖੀ ਨਾ ਭੁਲੇਖੇ ਓਏ
no no no
ਤੁੰ ਏਵੇ ਦਿਲ ਵਿੱਚ ਰੱਖੀ ਨਾ ਭੁਲੇਖੇ ਓਏ
ਅਜੇ ਜੱਟ ਨੁੰ ਚਲਾਓਣਾ ਹਥੀਆਰ ਨਈਓ ਭੁੱਲੀਆ

ਮੁਕਾਬਲੇ ਦਾ ਮੈਨੁ ਨੀ ਗੱਮ
ਵੇ ਕੱਡਾ cd ਮੈ first atempt ਤੇ number one
ਹੁਣ ਜਿਹੜੇ ,ਭੁੱਲ ਗਏ, ਉਹ ਯਾਰ ਨਈਓ ਭੁੱਲੀਆ
ਨਾਲੇ ਭੁੱਲਣਾ ਮੰਗੀਆ,ਹਸਾਬ ਨਈਓ ਭੁੱਲੀਆ
ਨਾਲੇ ਗੀਤੇ ਤੇਰੀ ਇੱਕ ਸੱਚੀ ਅਜੇ ਜੱਟ ਨੂੰ ਚਲਾਓਣਾ ਹਥੀਆਰ ਨਈਓ ਭੁੱਲੀਆ
no no no



ਕਦੇ ਚੱਲਦਾ ਸੀ ਨਾਂ,ਲੋਕੀ ਫੜਦੇ ਸੀ ਬਾਂਹ.
ਜਿਹਨਾ ਪੀੱਠ ਪਿੱਛੇ ਕੀਤੇ ਸੀ ,ਓਹ ਵਾਰ ਨਈਓ ਭੁੱਲੀਆ
ਤੁੰ ਏਵੇ ਦਿਲ ਵਿੱਚ ਰੱਖੀ ਨਾ ਭੁਲੇਖੇ ਓਏ
no no no
ਤੁੰ ਏਵੇ ਦਿਲ ਵਿੱਚ ਰੱਖੀ ਨਾ ਭੁਲੇਖੇ ਓਏ
ਅਜੇ ਜੱਟ ਨੁੰ ਚਲਾਓਣਾ ਹਥੀਆਰ ਨਈਓ ਭੁੱਲੀਆ


ਦੱਸਾ ਕਿਹੜੀ-ਕਿਹੜੀ ਗੱਲ,ਚੇਤੇ ਇੱਕ-ਇੱਕ ਪੱਲ
ਗੀਤਾ ਸੱਚੇ ਪਾਤਸ਼ਾ ਦਾ ਓਪਕਾਰ ਨਈਓ ਭੁੱਲੀਆ
ਤੁੰ ਏਵੇ ਦਿਲ ਵਿੱਚ ਰੱਖੀ ਨਾ ਭੁਲੇਖੇ ਓਏ
no no no
ਤੁੰ ਏਵੇ ਦਿਲ ਵਿੱਚ ਰੱਖੀ ਨਾ ਭੁਲੇਖੇ ਓਏ
ਅਜੇ ਜੱਟ ਨੁੰ ਚਲਾਓਣਾ ਹਥੀਆਰ ਨਈਓ ਭੁੱਲੀਆ


hey ਗੀਤੇ ਚੱਲ ਚੱਲੀਏ ਯਾਰ
......
let's go.......

No comments:

Post a Comment